SBP GROUP

SBP GROUP

Search This Blog

Total Pageviews

Sunday, August 22, 2021

ਮਹਾਰਾਜਾ ਰਣਜੀਤ ਸਿੰਘ ਦੀ ਨੌੰ ਫੁੱਟ ਦੀ ਮੂਰਤੀ ਦੇ ਤੋੜਨ ਤੇ ਗੁੱਸਾ ਜ਼ਾਹਿਰ : ਪਵਨ ਕੁਮਾਰ ਮਨੋਚਾ

ਮੋਹਾਲੀ, 22 ਅਗਸਤ  :  ਹਿੰਦ ਸੰਗਰਾਮ ਪ੍ਰੀਸ਼ਦ ਰਜਿਸਟਰਡ ਭਾਰਤ ਦੀ ਇਕਾਈ ਦੇ ਸੂਬਾ ਪ੍ਰਧਾਨ ਪਵਨ ਕੁਮਾਰ ਮਨੋਚਾ ਨੇ ਮਹਾਰਾਜਾ ਰਣਜੀਤ ਸਿੰਘ ਦੀ  ਰਣਜੀਤ ਸਿੰਘ ਦੀ ਨੌੰ ਫੁੱਟ ਦੀ ਮੂਰਤੀ ਦੇ ਤੋੜਨ ਤੇ ਬਹੁਤ ਗੁੱਸਾ ਜ਼ਾਹਿਰ ਕੀਤਾ ਅਤੇ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪੁਤਲਾ ਫੂਕਿਆ  ਅਤੇ ਕਰੜੇ ਅੱਖਰਾਂ ਵਿਚ ਉਨ੍ਹਾਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ ਅਤੇ ਭਾਰ ਜ਼ਿੰਦਾਬਾਦ ਦੇ ਨਾਅਰੇ ਲਾਏ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਹ ਵੀ ਕਿਹਾ ਇਹ ਕਦੇ ਪਾਕਿਸਤਾਨ  ਕਦੇ ਪਾਕਿਸਤਾਨ ਦੇ ਵਿੱਚ ਹਿੰਦੂ ਧਰਮ ਦੇ ਬਣੇ ਹੋਏ ਮੰਦਿਰ ਤੋੜੇ ਜਾਂਦੇ ਹਨ 



ਕਦੇ ਹਿੰਦੂ ਮਾਰੇ ਜਾਂਦੇ ਹਨ ਇਹ ਤੁਹਾਡੇ ਲਈ ਸਭ ਠੀਕ ਨਹੀਂ ਹੈ  ਅਤੇ ਮਨੋਚਾ ਨੇ ਕਰੜੇ ਅੱਖਰਾਂ ਵੱਲ ਕਿਹਾ ਕੀ ਤੁਸੀਂ ਆਪਣੇ ਦੇਸ਼ ਵਿਚ ਇਹੋ ਜਿਹੀਆਂ ਹਰਕਤਾਂ ਕਰਨ ਬਾਰੇ ਇਨ੍ਹਾਂ ਨੂੰ ਸਮਝਾ ਦਿਓ ਨਹੀਂ ਤਾਂ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਇਕ ਦਾ ਜਵਾਬ ਦੱਸ ਨਾਲ ਦੇਵਾਂਗੇ  ਸੌ ਇਮਰਾਨ ਖ਼ਾਨ ਸਭ ਨੂੰ ਇਹੀ ਬੇਨਤੀ ਹੈ ਕਿ ਦੇਸ਼ ਦਾ ਮਾਹੌਲ ਕਦੇ ਖ਼ਰਾਬ ਨਾ ਕਰੋ ਮਾਹੌਲ ਹਮੇਸ਼ਾਂ ਸਹੀ ਰੱਖੋ  ਜੋ ਹੈ ਪਾਕਿਸਤਾਨ ਦੇ ਅੰਦਰ ਗਲਤ ਹਰਕਤਾਂ ਕਰ ਰਹੇ ਹਨ ਇਨ੍ਹਾਂ ਨੂੰ ਜਲਦ ਤੋਂ ਜਲਦ ਰੋਕਿਆ ਜਾਵੇ ਤੇ ਕਰੜੀ ਸਜ਼ਾ ਦਿੱਤੀ ਜਾਵੇ ਅਤੇ  ਅਤੇ ਜਿੱਥੇ ਵੀ ਕੋਈ ਮੰਦਰ ਜਾਂ ਮੂਰਤੀ ਤੋੜੀ ਹੈ ਉਸ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ

No comments:


Wikipedia

Search results

Powered By Blogger