SBP GROUP

SBP GROUP

Search This Blog

Total Pageviews

Saturday, April 23, 2022

ਰਣਜੀਤ ਬਾਵਾ ਦਾ ਯੂ.ਐਸ.ਏ ’ਚ ਪ੍ਰੋਗਰਾਮ ਕਰਵਾਉਣ ਦਾ ਐਲਾਨ

 ਪੰਜਾਬੀ ਗਾਇਕਾ ਮਨਿੰਦਰ ਦਿਓਲ ਦਾ ਨਵਾਂ ਸਫਰ ਸੁਰ

ਮੋਹਾਲੀ 23 ਅਪ੍ਰੈਲ : ਪੰਜਾਬੀ ਗਾਇਕ ’ਚ ਅਪਣੀ ਧਾਕ ਜਮਾਂ ਚੁੱਕੀ ਗਾਇਕਾ ਮਨਿੰਦਰ ਦਿਓਲ ਦਾ ਸਫਰ ਮੇਰੇ ਖ਼ਤ ਤੇ ਫੋਟੂਆਂ, ਕੰਨ ਕਰ ਗਲ ਸੁਣਾਵਾਂ ਹੁਣ ਅਚਾਨਕ ਅਪਣੀ ਪਤੀ  ਪਰਮੋਟਰ ਸਨੀ ਮਾਨ ਦੀ ਮੌਤ ਤੋਂ ਬਾਅਦ ਅਮਰੀਕਾ ਵਿੱਚ ਪੰਜਾਬੀ ਗਾਇਕੀ ਨੂੰ ਬਾਹਰਲੇ ਮੁਲਕਾਂ ਵਿੱਚ ਕੋਵਿਡ ਕਾਰਨ ਪੰਜਾਬੀ ਗਾਇਕਾ ਦੇ ਸ਼ੋਅ ਨਾਂ ਹੋਣ ਕਾਰਨ ਨੇ ਗਾਇਕ ਦੇ ਵਿਦੇਸ਼ਾਂ ਪ੍ਰੋਗਰਾਮ ਕਰਵਾਉਣਾ ਦਾ  ਬੀੜਾ ਚੱਕਿਆ।  ਇਸ ਸਬੰਧੀ ਉਨਾਂ ਗੱਲਬਾਤ ਕਰਦਿਆਂ ਦੱਸਿਆ


 

ਕਿ ਅਪਣੀ ਪਤੀ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਲਈ ਟਿ੍ਰਪਲ ਸੈਵਨਇੰਟਰਨੇਟਮੈਂਟ) ਦੇ ਬੈਨਰ ਅਧੀਨ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਸੈਕਰਾਮੈਂਟੋ ( ਯੂ.ਐਸ.ਏ )  ਵਿਖੇ ਮਈ ਦੇ ਮਹੀਨੇ ਪ੍ਰੋਗਰਾਮ ਕਰਵਾਉਣ ਦਾ ਐਲਾਨ ਕੀਤਾ।  ਸ੍ਰੀ ਮਤੀ ਮਨਿੰਦਰ ਦਿਓਲ ਨੇ ਦੱਸਿਆ ਕਿ ਉਹ ਨਵੇਂ ਉਭਰਦੇ ਲੜਕੇ ਲੜਕੀਆਂ ਨੂੰ ਪੰਜਾਬ ਸਭਿਆਚਾਰ ਨਾਲ ਜੋੜਦੇ ਹੋਏੇ ਨਵੇਂ ਮੌਕਾ ਪੈਦਾ ਕਰਕੇ ਅਪਣੀ ਮਰਹੂਮ ਪਤੀ ਸਨੀਮਾਨ ਵੱਲੋਂ ਆਰਭੇ ਕਾਰਜ ਨੂੰ ਨੇਪਰੇ ਚਾੜੇਗੀ।

ਫੋਟੋ ਪੰਜਾਬੀ ਗਾਇਕਾ ਮਨਿੰਦਰ ਦਿਓਲ

No comments:


Wikipedia

Search results

Powered By Blogger