Tuesday, May 10, 2022

ਵਾਰਡ ਨੰਬਰ 6 ਮੁੰਡੀ ਖਰੜ ਖਰੜ ਵਿਖੇ ਡੇਅਰੀ ਵਿਕਾਸ ਵਿਭਾਗ ਵੱਲੋਂ ਜਾਗਰੂਕਤਾ ਕੈਂਪ ਲਗਾਇਆ ਗਿਆ

 ਖਰੜ, 10 ਮਈ :- ਅੱਜ ਵਾਰਡ ਨੰਬਰ-6 ਮੁੰਡੀ ਖਰੜ  ਵਿੱਚ ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ ਕੈਂਪ ਦਾ ਉਦਘਾਟਨ ਸ੍ਰੀ ਰਜਿੰਦਰ ਸਿੰਘ ਨੰਬਰਦਾਰ ਐਮ ਸੀ ਵਾਰਡ ਨੰਬਰ 6 ਵੱਲੋਂ ਆਪਣੇ ਕਰ ਕਮਲਾ ਨਾਲ ਕੀਤਾ ਗਿਆ। ਇਸ ਕੈਂਪ ਦੌਰਾਨ 29 ਸੈਂਪਲ ਚੈੱਕ ਕੀਤੇ ਗਏ। 


ਜਿਨ੍ਹਾਂ ਵਿਚੋਂ 11 ਸੈਂਪਲ ਵਿੱਚ ਪਾਣੀ ਪਾਇਆ ਗਿਆ। ਬਾਕੀ ਸੈਂਪਲ ਮਿਆਰਾਂ ਅਨੁਸਾਰ ਸਹੀ ਪਾਏ ਗਏ। ਕਿਸੇ ਵੀ ਸੈਂਪਲ ਵਿਚ ਹਾਨੀਕਾਰਕ ਪਦਾਰਥ ਨਹੀਂ ਪਾਇਆ ਗਿਆ। ਇਸ ਮੌਕੇ ਡੇਅਰੀ ਵਿਕਾਸ ਵਿਭਾਗ ਵੱਲੋਂ ਕਸ਼ਮੀਰ ਸਿੰਘ, ਡੀ ਡੀ ਓ ਅਤੇ ਮਨਦੀਪ ਸਿੰਘ ਇੰਸਪੈਕਟਰ ਡੇਅਰੀ ਹਾਜ਼ਰ ਸਨ। ਇਸ ਮੌਕੇ ਬਹੁਤ ਸਾਰੇ ਵਾਰਡ ਵਾਸੀ ਮੌਜੂਦ ਸਨ ਜਿਨ੍ਹਾਂ ਵਿੱਚ ਪਰਮਜੀਤ ਸਿੰਘ, ਦਰਸ਼ਨ ਸਿੰਘ, ਤੀਰਥ ਰਾਮ  ਸੈਣੀ, ਲਾਭ ਸਿੰਘ, ਸਰਬਜੀਤ ਸਿੰਘ ਸਹੋਤਾ, ਸਵਿੰਦਰ ਸਿੰਘ ਛਿੰਦੀ, ਐਡਵੋਕੇਟ ਗਗਨਦੀਪ ਸਿੰਘ

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger