SBP GROUP

SBP GROUP

Search This Blog

Total Pageviews

Friday, May 27, 2022

ਲੋੜਵੰਦਾਂ ਦੀ ਮਦਦ ਕਰਨਾਂ ਪ੍ਰਮਾਤਮਾ ਦੀ ਉੱਸਤਤਿ ਕਰਨ ਦੇ ਬਰਾਬਰ -ਗੁਰਪ੍ਰੀਤ ਸਿੰਘ

 ਲੋੜਵੰਦ ਪਰਿਵਾਰ ਦੇ ਮਕਾਨ ਦਾ ਪੁਵਾਇਆਂ ਲੈਟਰ

ਘੜੂੰਆਂ,27 ਮਈ : ਅੱਜ ਸਮਾਜ ਸੇਵੀ ਗੁਰਪ੍ਰੀਤ ਸਿੰਘ ਨੇ ਪਿੰਡ ਘੜੂੰਆਂ ਵਿਖੇ ਲੋੜਵੰਦ ਪਰਿਵਾਰ ਦਾ ਲੈਟਰ ਪੁਵਾਇਆਂ ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ ਕਈ ਲੋੜਵੰਦ ਪਰਿਵਾਰਾਂ ਦੇ ਘਰਾਂ ਦਾ ਲੈਟਰ ਪੁਵਾ ਚੁੱਕੇ ਹਨ। ਅਤੇ ਅੱਗੇ ਵੀ ਸਮਾਜਿਕ ਕਾਰਜ ਕਰਦੇ ਰਹਿਣ ਗੇ ਉਨ੍ਹਾਂ ਕਿਹਾ ਕਿ ਲੋੜਵੰਦਾਂ ਲੋਕਾਂ ਦੀ ਮਦਦ ਕਰਨਾਂ ਪ੍ਰਮਾਤਮਾ ਦੀ ਉੱਸਤਤਿ  ਕਰਨ ਦੇ ਬਰਾਬਰ ਹੈ ਜਿੱਥੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ 


।ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਤਾਰ ਸਿੰਘ ਘੜੂੰਆਂ ਨੇ ਗੁਰਪ੍ਰੀਤ ਸਿੰਘ ਵੱਲੋਂ ਕਰਵਾਏ ਜਾ ਰਹੇ ਸਮਾਜ ਸੇਵੀ ਕੰਮਾਂ ਦੀ  ਸ਼ਲਾਘਾ ਵੀ ਕੀਤੀ  । ਇਸ ਮੌਕੇ ਉਨ੍ਹਾਂ ਨਾਲ ਇਕਬਾਲ ਸਿੰਘ,ਨਿਰਪਾਲ ਸਿੰਘ ਮੰਡੇਰ, ਫੋਜ਼ੀ,ਛਿੰਦਾ ਰਾਮਪੁਰ,ਰੇਖਾ, ਬੰਟੀ,ਕਰਨ ਆਦਿ ਹਾਜ਼ਰ ਸਨ ‌।


ਫੋਟੋ ਕੈਪਸਨ -ਲੋੜਵੰਦ ਪਰਿਵਾਰ  ਦੇ ਘਰ ਦਾ ਲੈਟਰ ਪਵਾਉਣ ਮੌਕੇ ਗੁਰਪ੍ਰੀਤ ਸਿੰਘ।

No comments:


Wikipedia

Search results

Powered By Blogger