SBP GROUP

SBP GROUP

Search This Blog

Total Pageviews

Wednesday, September 18, 2024

ਲਾਇਨਸ ਕਲੱਬ ਖਰੜ ਉਮੰਗ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਹਾੜੇ ਤੇ ਵਿਸ਼ਾਲ ਖੂਨ ਦਾਨ ਕੈਂਪ ਦਾ ਆਯੋਜਨ aap

ਖਰੜ, 18 ਸਤੰਬਰ : ਭਾਰਤੀ ਜਨਤਾ ਪਾਰਟੀ ਖਰੜ ਸਿਟੀ ਵੱਲੋਂ ਲਾਇਨਸ ਕਲੱਬ ਖਰੜ ਉਮੰਗ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ  ਨਰਿੰਦਰ ਮੋਦੀ  ਦੇ ਜਨਮ ਦਿਹਾੜੇ ਤੇ ਵਿਸ਼ਾਲ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬੀਜੇਪੀ ਖਰੜ ਸਿਟੀ ਦੇ ਪ੍ਰਧਾਨ ਸੁਭਾਸ਼ ਅਗਰਵਾਲ ਨੇ ਦੱਸਿਆ ਕਿ ਕੈਂਪ ਦੇ ਵਿੱਚ ਸੁਖਵਿੰਦਰ ਸਿੰਘ ਗੋਲਡੀ ਸਹਿ ਕੈਸ਼ੀਅਰ ਬੀਜੇਪੀ ਪੰਜਾਬ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ 


ਇਸ ਕੈਂਪ ਵਿੱਚ ਬਲੱਡ ਬੈਂਕ ਰੋਪੜ ਦੀ ਟੀਮ ਵੱਲੋਂ 76 ਯੂਨਿਟ ਖੂਨ ਬਲੱਡ ਦੇ ਇਕੱਠੇ ਕੀਤੇ ਗਏ ਖਰੜ ਦੇ ਵੱਖ ਵੱਖ ਇਲਾਕਿਆਂ ਚੋਂ ਲੋਕਾਂ ਨੇ ਹੁਮ ਹੁਮਾ ਕੇ ਆ ਕੇ ਖੂਨ ਦਾਨ ਕੀਤਾ ਇਸ ਕੈਂਪ ਦੌਰਾਨ ਲੋਕਾਂ ਨੂੰ ਖੂਨ ਦਾਨ ਬਾਰੇ ਜੋਨ ਚੇਅਰਮੈਨ ਲੋਇਨਸ ਕਲੱਬ ਪਵਨ ਮਨੋਚਾ ਜੀ ਵੱਲੋਂ ਖੂਨਦਾਨ ਬਾਰੇ ਜਾਗਰਤ ਕੀਤਾ ਗਿਆ 

ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਿੰਦਰ ਰਾਣਾ, ਪ੍ਰਵੇਸ਼ ਭਾਰਤੀ, ਦਵਿੰਦਰ ਗੁਪਤਾ, ਰਾਮ ਗੋਪਾਲ, ਵਿਜੇ ਗੁਪਤਾ, ਰਕੇਸ਼ ਗੁਪਤਾ,  Arun jindal, ਲਾਇੰਸ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਮਾਨ, secretary Amandeep ਅਤੇ ਰਜਿੰਦਰ ਸ਼ਰਮਾ ਹਾਜ਼ਰ ਸਨ.

No comments:


Wikipedia

Search results

Powered By Blogger