SBP GROUP

SBP GROUP

Search This Blog

Total Pageviews

Friday, January 3, 2025

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਨੂੰ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨਿਤ ਕੀਤਾ ਗਿਆ

 ਚੰਡੀਗੜ੍ਹ, 03ਦਸੰਬਰ: ਇੰਜਨੀਅਰਿੰਗ ਕਾਲਜ (ਸੀਈਸੀ ਸੀਜੀਸੀ ਲਾਂਡਰਾਂਦੇ ਕੰਪਿਊਟਰ ਸਾਇੰਸ ਇੰਜਨੀਅਰਿੰਗ (ਸੀਐੱਸਈਵਿਭਾਗ ਦੇ ਪ੍ਰੋ.(ਡਾ.ਗਗਨਦੀਪ ਜਿੰਦਲ ਨੂੰ ਵੱਕਾਰੀ ਇੰਡੀਅਨ ਸੋਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ (ਆਈਐਸਟੀਈਦੇ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨਿਤ ਕੀਤਾ ਗਿਆ।

 ਇਹ ਪੁਰਸਕਾਰ ਸਮਾਰੋਹ ਭਾਈ ਗੁਰਦਾਸ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀਪੰਜਾਬ (ਬੀਜੀਆਈਈਟੀਸੰਗਰੂਰ ਵਿਖੇ ਕਰਵਾਇਆ ਗਿਆ ਅਤੇ ਪ੍ਰੋਗਰਾਮ ਵਿੱਚ ਤਕਨੀਕੀ ਸਿੱਖਿਆ ਅਤੇ ਖੋਜ ਵਿੱਚ ਡਾ.ਜਿੰਦਲ ਦੇ ਮਿਸਾਲੀ ਯੋਗਦਾਨ ਦੀ ਸਰਾਹਨਾ ਕਰਦਿਆਂ ਉਨ੍ਹਾਂ ਨੂੰ ਮਾਨਤਾ ਦਿੱਤੀ ਗਈ।


ਇਸ ਮੌਕੇ ਪਹੰੁਚੀਆਂ ਪ੍ਰਮੱੁਖ ਹਸਤੀਆਂ ਵੱਲੋਂ ਵਿਿਦਅਕ ਮਿਆਰਾਂ ਨੂੰ ਅੱਗੇ ਵਧਾਉਣ ਅਤੇ ਭਵਿੱਖ ਦੇ ਸਿੱਖਿਆ ਆਗੂਆਂ ਨੂੰ ਪ੍ਰੇਰਿਤ ਕਰਨ ਲਈ ਡਾ.ਜਿੰਦਲ ਵੱਲੋਂ ਪਾਏ ਯੋਗਦਾਨ ਅਤੇ ਸਮਰਪਣ ਦੀ ਸ਼ਲਾਘਾ ਕੀਤੀ ਗਈ। ਇਨ੍ਹਾਂ ਸਖਸ਼ੀਅਤਾਂ ਵਿੱਚ ਡਾ.ਸੁਸ਼ੀਲ ਮਿੱਤਲਵਾਈਸ ਚਾਂਸਲਰਆਈਕੇਜੀਪੀਟੀਯੂਡਾ.ਪ੍ਰਤਾਪ ਸਿੰਘ ਕਾਕਾ ਸਾਹਿਬ ਦੇਸਾਈਪ੍ਰਧਾਨਆਈਐਸਟੀਈਪ੍ਰੋ.(ਡਾ.ਬੂਟਾ ਸਿੰਘ ਸਿੱਧੂਸਾਬਕਾ ਵਾਈਸ ਚਾਂਸਲਰਐਮਆਰਐਸਪੀਟੀਯੂ ਬਠਿੰਡਾ ਅਤੇ ਪੰਜਾਬਚੰਡੀਗੜ੍ਹਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਆਈਐਸਟੀਈ ਸੈਕਸ਼ਨ ਦੇ ਚੇਅਰਮੈਨ ਪ੍ਰੋ.(ਡਾ.ਆਰ ਪੀ ਸਿੰਘ ਸ਼ੁਕਰਚੱਕੀਆ ਆਦਿ ਸ਼ਾਮਲ ਹਨ।ਜ਼ਿਕਰਯੋਗ ਹੈ ਕਿ ਆਈਐਸਟੀਈ ਇੰਜੀਨੀਅਰਿੰਗ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਸਿੱਖਿਅਕਾਂ ਦੀ ਇੱਕ ਗੈਰ ਲਾਭਕਾਰੀ ਕੌਮੀ ਸੰਸਥਾ ਹੈਜੋ ਨਿਯਮਿਤ ਤੌਰ ’ਤੇ ਕੇਂਦਰ ਸਰਕਾਰ ਦੇ ਵੱਖ – ਵੱਖ  ਮਿਸ਼ਨਾਂ ਵਿੱਚ ਯੋਗਦਾਨ ਪਾਉਂਦੀ ਹੈ।

ਪ੍ਰੋਗਰਾਮ ਦੇ ਅੰਤ ਵਿੱਚ ਡਾ.ਪੀਐਨ ਰੀਸ਼ੀਕੇਸ਼ਾਕੈਂਪਸ ਡਾਇਰੈਕਟਰਸੀਜੀਸੀ ਲਾਂਡਰਾਂ ਨੇ ਡਾ.ਜਿੰਦਲ ਨੂੰ ਵਧਾਈ ਦਿੱਤੀ ਅਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਮਾਨਤਾ ਅਕਾਦਮਿਕ ਉੱਤਮਤਾ ਨੂੰ ਬੜਾਵਾ ਦੇਣਨਵੀਨਤਾ ਅਤੇ ਅਗਵਾਈ ਕਰਨ ਵਾਲੇ ਸਿੱਖਿਅਕਾਂ ਦਾ ਪਾਲਣ ਪੋਸ਼ਣ ਕਰਨ ਲਈ ਸੀਜੀਸੀ ਲਾਂਡਰਾਂ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸਫਲਤਾ ਸਾਡੀ ਸੰਸਥਾ ਲਈ ਬਹੁਤ ਮਾਣ ਵਾਲੀ ਗੱਲ ਹੈ ਕਿਉਂਕਿ ਇਹ ਫੈਕਲਟੀ ਦੀ ਮੁਹਾਰਤ ਅਤੇ ਸਮਰਪਣ ਨੂੰ ਦਰਸਾਉਂਦੀ ਹੈ। ਅਜਿਹੀਆਂ ਪ੍ਰਾਪਤੀਆਂ ਵਿਿਦਅਕ ਉੱਤਮਤਾਨਵੀਨਤਾ ਖੋਜ ਅਤੇ ਉੱਦਮਤਾ ਲਈ ਇੱਕ ਕੇਂਦਰ ਵਜੋਂ ਸੀਜੀਸੀ ਲਾਂਡਰਾਂ ਦੀ ਸਾਖ ਨੂੰ ਹੋਰ ਮਜ਼ਬੂਤ ਕਰਦੀਆਂ ਹਨ।

No comments:


Wikipedia

Search results

Powered By Blogger