SBP GROUP

SBP GROUP

Search This Blog

Total Pageviews

Friday, February 12, 2021

ਹੋਟਲਾਂ , ਰੈਸਟੋਰੇਂਟਾਂ , ਕਲੱਬਾਂ ਅਤੇ ਮੈਰਿਜ ਪੈਲਸਾਂ ਵਿੱਚ ਵੀ ਨਹੀਂ ਵਰਤਾਈ ਜਾਵੇਗੀ ਸ਼ਰਾਬ ਮਿਊਂਸੀਪਲ ਚੋਣਾਂ 2021 ਦੇ ਮੱਦੇਨਜ਼ਰ ਡ੍ਰਾਈਡੇਅ ਦੇ ਹੁਕਮ ਜਾਰੀ



ਐਸ.ਏ.ਐਸ. ਨਗਰ 12 ਫਰਵਰੀ 

ਮਿਊਂਸੀਪਲ ਚੋਣਾਂ 2021 ਦੇ ਮੱਦੇਨਜ਼ਰ ਸ੍ਰੀ ਗਿਰੀਸ਼ ਦਿਆਲਨ ਆਈ.ਈ.ਐਸ ਜਿਲ੍ਹਾ ਮੈਜਿਸਟਰੇਂਟ ਕਮ ਚੋਣ ਅਫਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਆਬਕਾਰੀ ਐਕਟ 1914 ਦੀ ਧਾਰਾ 54 ਤਹਿਤ ਹੁਕਮ ਜਾਰੀ ਕਰਦਿਆਂ ਨਗਰ ਨਿਗਮ , ਨਗਰ ਕੌਸਲ ਅਤੇ ਨਗਰ ਪੰਚਾਇਤਾਂ ਦੀ ਹਦੂਦ ਅੰਦਰ ਆਉਂਦੇ ਸ਼ਰਾਬ ਦੇ ਠੇਕਿਆਂ ਨੂੰ ਮਿਤੀ 14.02.2021 ਅਤੇ 17.02.2021 ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਕਤ ਮਿਤੀਆਂ ਨੂੰ ਸ਼ਰਾਬ ਦੇ ਠੇਕੇ ਅਤੇ ਅਹਾਤੇ ਨਹੀਂ ਖੋਲੇ ਜਾਣਗੇ ਅਤੇ ਹੋਟਲਾਂ , ਰੈਸਟੋਰੇਂਟਾਂ , ਕਲੱਬਾਂ ਅਤੇ ਮੈਰਿਜ ਪੈਲਸਾਂ ਵਿੱਚ ਵੀ ਸ਼ਰਾਬ ਨਹੀਂ ਵਰਤਾਈ ਜਾਵੇਗੀ ਅਤੇ ਨਾ ਹੀ ਕੋਈ ਵੀ ਵਿਅਕਤੀ ਸ਼ਰਾਬ ਦੀ ਸਟੋਰੇਜ਼ ਕਰੇਗਾ।


No comments:


Wikipedia

Search results

Powered By Blogger