Tuesday, June 8, 2021

ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਆਪਾਂ ਇੱਕ ਸੌ ਸਤਾਰਾਂ ਦੀਆਂ ਸਤਾਰਾਂ ਸੀਟਾਂ ਲੜਾਂਗੇ : ਅਰਵਿੰਦ ਮਿੱਤਲ

ਐਸ.ਏ.ਐਸ ਨਗਰ, 8 ਜੂਨ : ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ  ਸੁਸ਼ੀਲ ਰਾਣਾ ਦੀ ਅਗਵਾਈ ਵਿਚ ਇਕ ਮੀਟਿੰਗ ਹੋਈ  ਉਸ ਮੀਟਿੰਗ ਵਿਚ ਦੋ ਹਜਾਰ ਬਾਈ ਵਿੱਚ ਹੋਣ ਵਾਲੀਆਂ ਚੋਣਾਂ ਦੀ ਚਰਚਾ ਕੀਤੀ ਤੇ ਕਿਹਾ ਕਿ ਪੰਜਾਬ ਵਿੱਚ ਆਪਾਂ ਇੱਕ ਸੌ ਸਤਾਰਾਂ ਦੀਆਂ ਸਤਾਰਾਂ ਸੀਟਾਂ ਲੜਾਂਗੇ  ਅਤੇ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਇੱਕ ਸੌ ਸਤਾਰਾਂ ਦੇ ਸਤਾਰਾਂ ਹਲਕਿਆਂ ਵਿੱਚ ਆਪਣੇ ਆਪਣੇ ਵਰਕਰ ਕੰਮ ਕਰਨ ਲੱਗ ਪਏ ਹਨ ਅਤੇ ਜ਼ਿਲ੍ਹੇ ਦੇ ਪ੍ਰਭਾਰੀ  ਜ਼ਿਲ੍ਹੇ ਦੇ ਪਟਵਾਰੀ ਅਰਵਿੰਦ ਮਿੱਤਲ  ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਪਣੇ ਬੂਥਾਂ ਨੂੰ ਮਜ਼ਬੂਤ ਕਰੋ


 ਜਿਸ ਨਾਲ ਆਪਾਂ ਆਪਣੇ ਸਰਕਾਰ  ਆਪਣੀ ਸਰਕਾਰ ਵਧੇ ਜਿੱਤ ਨਾਲ ਬਣਾ ਸਕੀਏ ਅਤੇ ਇਹ ਵੀ ਕਿਹਾ ਕਿ ਆਪਣੇ ਪੰਜ ਪੰਜ ਬੂਥਾਂ ਤੇ ਇਕ ਇਕ ਸ਼ਕਤੀ ਕੇਂਦਰ ਇੰਚਾਰਜ ਲਗਾਓ ਜਿੱਥੇ ਨਹੀਂ ਲੱਗਿਆ ਉੱਤੇ ਲਗਾ ਦਿਓ ਅਤੇ ਇਹ ਵੀ ਕਿਹਾ ਕਿ ਸਾਰੇ ਮੋਰਚਿਆਂ ਅਤੇ ਸੈੱਲਾਂ ਦੇ ਪ੍ਰਧਾਨ ਜਲਦੀ ਲਗਾਓ ਅਤੇ ਪ੍ਰਧਾਨਾਂ ਨੂੰ ਇਹ ਵੀ ਕਹੋ ਕਿ ਜਲਦੀ ਤੋਂ ਜਲਦੀ ਆਪਣੀਆਂ ਟੀਮਾਂ ਤਿਆਰ ਕਰਨ ਜਿਸ ਨਾਲ ਪੰਜਾਬ  ਜਿਸ ਨਾਲ ਪੰਜਾਬ ਵਿੱਚ ਬਹੁਤ ਹੀ ਬਹੁਮਤ ਨਾਲ ਜਿੱਤ ਸਕੀ ਹੈ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਜ਼ਿਲ੍ਹੇ ਦੇ ਜਨਰਲ ਸੈਕਟਰੀ ਰਜੀਵ ਸ਼ਰਮਾ ਮੰਡਲ ਪ੍ਰਧਾਨ ਖਰਡ਼  ਮੰਡਲ ਮੁਹਾਲੀ ਦੇ ਪ੍ਰਧਾਨ ਤਰਲੋਚਨ ਗੋਇਲ ਮਨੀਸ਼ ਭਾਰਦਵਾਜ ਭਵਦੀਪ ਸਿੰਘ ਓਬੀਸੀ ਮੋਰਚਾ ਸਾਰੇ ਹਾਜ਼ਰ ਸਨ

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger