ਮੋਹਾਲੀ, 14 ਮਈ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਇਕ ਪੱਤਰ ਜਾਰੀ ਕਰਕੇ ਸੂਚਿਤ ਕੀਤਾ ਹੈ ਕਿ, 10ਵੀਂ ਜਮਾਤ ਦੇ ਹਿੰਦੀ ਦੇ ਪੇਪਰ ਦੀ ਤਰੀਕ ਮੁਲਤਵੀ ਕਰ ਦਿੱਤੀ ਗਈ ਹੈ। ਬੋਰਡ ਵੱਲੋਂ ਇਹ ਪ੍ਰੀਖਿਆ ਹੁਣ 18 ਮਈ ਦੀ ਜਗ੍ਹਾ 25 ਮਈ ਨੂੰ ਲਈ ਜਾਵੇਗੀ।
ਬੋਰਡ ਨੇ ਪੱਤਰ ਜਾਰੀ ਕਰਦਿਆਂ ਸਮੂਹ ਪ੍ਰਿੰਸੀਪਲਾਂ ਅਤੇ ਪੇਪਰ ਸੈਂਟਰ ਕੰਟਰੋਲਰਾਂ ਨੂੰ ਕਿਹਾ ਹੈ ਕਿ, ਉਹ ਆਪਣੇ ਪੱਤਰ ਤੇ ਵਿਦਿਆਰਥੀਆਂ ਨੂੰ ਇਸ ਬਾਰੇ ਦੀ ਨਵੀਂ ਤਰੀਕ ਬਾਰੇ ਸੂਚਿਤ ਕਰ ਦੇਣ।
No comments:
Post a Comment