ਖਰੜ੍ਹ, 18 ਜੁਲਾਈ : ਲਾਇਨਜ਼ ਕਲੱਬ ਉਮੰਗ ਖਰੜ੍ਹ ਵੱਲੋ ਹੜ ਪੀੜਿਤਾਂ ਲਈ ਰੀਲੀਫ ਹੰਗਰ ਮੁਹਿੰਮ ਤਹਿਤ ਲੋੜਵੰਦ ਲੋਕਾਂ ਨੂੰ sahoran parwasi basti vich ਖਾਣਾ ਮੁਹੱਇਆ ਕਰਵਾਇਆ ਗਿਆ। ਜਿਸ ਵਿੱਚ ਮੁੱਖ ਤੋਰ ਤੇ ਫਿਲਟਰ ਪਾਣੀ, ਵੇਰਕਾ ਪਿੰਨੀ, ब्रेड, ਬਿਸਕੁੱਟ, ਜੂਸ ਆਦਿ ਖਾਣ-ਪੀਣ ਵਾਲੀਆਂ ਵਸਤਾਂ जरूरत मन्द ਲੋਕਾਂ ਨੂੰ ਵੰਡੀਆਂ ਗਈਆਂ ਅਤੇ ਇਸ ਮੁਹਿੰਮ ਦਾ ਕਾਫੀ ਲੋਕਾਂ ਨੂੰ ਫਾਇਦਾ ਹੋਇਆ ਹੈ।
ਕੈਂਪ ਦੇ ਜਨਰਲ ਸਕੱਤਰ ਅਮਨਦੀਪ ਵੱਲੋ ਦੱਸਿਆ ਗਿਆ ਕਿ ਲਾਇਨਜ਼ ਕਲੱਬ ਉਮੰਗ ਖਰੜ੍ਹ ਵੱਲੋ ਸਮੇਂ ਸਮੇਂ ਤੇ ਲੋਕ ਭਲਾਈ ਵਿੱਚ ਅਜਿਹੇ ਹੋਰ ਵੀ ਕਈ ਪ੍ਰੋਜੈਕਟ ਕੀਤੇ ਜਾ ਰਹੇ ਹਨ। ਇਸ ਤੋ ਇਲਾਵਾ ਕਲੱਬ ਦੁਆਰਾ ਝੂੰਗੀਆਂ ਸਲੱਮ ਏਰੀਏ ਵਿੱਚ ਰਹਿੰਦੇ ਲੋਕਾਂ ਨੂੰ ਡੇਂਗੂ ਮਲੇਰੀਆ , ਹੈਜ਼ਾ ਆਦਿ ਬਿਮਾਰੀਆਂ ਸੰਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਹ ਵੀ ਦੱਸਿਆ ਗਿਆ ਕਿ ਸਿਹਤ ਵਿਭਾਗ ਦੇ ਸਹਿਯੋਗ ਨਾਲ ਲੋੜਵੰਦ ਮਰੀਜਾਂ ਨੂੰ ਮੈਡੀਕਲ ਕੈਂਪ ਲਗਾ ਕੇ ਦਵਾਈਆਂ ਆਦਿ ਵੀ ਮੁਹੱਇਆਂ ਕਰਵਾਈਆਂ ਜਾਣਗੀਆਂ। ਇਸ ਮੌਕੇ ਪ੍ਰਧਾਨ ਅਮਨਦੀਪ ਸਿੰਘ ਮਾਨ, ਕੈਸੀਅਰ ਮੋਨੀਕਾ ਅਗਰਵਾਲ , ਡਾਇਰੈਕਟਰ ਸੁਭਾਸ ਅਗਰਵਾਲ, ਅਸੋਕ ਬਝੇੜੀ ਆਦਿ ਵਿਸੇਸ ਤੋਰ ਤੇ ਹਾਜ਼ਰ ਰਹੇ।
No comments:
Post a Comment